Thursday, 12 March 2015

Punjabi Romantics Lines

ਕਿਸ ਉਤੇ ਇਲ੍ਜ਼ਾਮ ਲਾਵਾ ਆਪਣੀ ਮੌਤ ਦਾ__??
ਸਤਾਇਆ ਵੀ ਅਪਣਿਆ ਨੇ ਤੇ ਦਫਨਾਇਆ ਵੀ ਅਪਣਿਆ ਨੇ__!
//////////////
ਜਿਸਮ ਤੋਂ ਲਾਸ਼ ਤੇ__ਫਿਰ ਲਾਸ਼ ਤੋਂ ਸੁਆਹ ਤੱਕ___
__
ਮੁਆਫ ਕਰ ਦੇਈਂ ਸੱਭ ਗੁਨਾਹ ਮੇਰੇ,__ਸੱਚੇ ਪਿਆਰ ਤੋਂ ਲੈ ਕੇ ਵਫਾ ਤੱਕ_.....

ਬੰਦਾ ਡਿਗਰੀ ਨਾਲ ਨਹੀਂ........ਅਕਲ ਨਾਲ ਸਿਆਣਾ ਬਣਦਾ
/////////////
ਮੰਗਵੀ ਲੈ ਕੇ " Activa " ਫਿਰੇ
ਹਵਾ ਖਿਲਾਰਦੀ

O
ਮੈਂ Ik Din ਫੜ ਲਈ "CycLe" ਉਤੇ
ਕੱਪੜਾ ਮਾਰਦੀ
////////////////
ਸਾਡੇ ਵੀ ਪਿਆਰ ਦੀ ਇਕ ਨਿੱਕੀ ਜਿਹੀ ਕਹਾਣੀ ਹੈ
ਜਿਹਨੂੰ ਯਾਦ ਕਰਕੇ ਸਾਡੀਆਂ ਅੱਖਾਂ ਵਿੱਚ ਆਉਂਦਾ ਪਾਣੀ ਹੈ
///////////////////////////
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ
ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ..
ਮਰ ਕੇ ਬਣ ਜਾਵਾ ਮੇ ਉਹ ਤਾਰਾ,
ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ..

//////////////
ਮੂੰਡੇ ਅਕਸਰ ਹੀ ਆਊਦੇ ਨੇ ਛੱਤ ਉੱਤੇ ਸੋਹਣੇ ਚੰਨ ਕਰ ਕੇ ਜਾ ਜਨਾਵ ਕਰ ਕੇ

ਚਿਤ ਲਗਦਾ ਹੈ ਬਾਗ ਵਿੱਚ ਭੋਰਿਆ ਦਾ ਕੂਝ ਤਿੰਤਲੀਆ ਕਰ ਕੇ ਜਾ ਗੁਲਾਬ ਕਰ ਕੇ........
/////////////////////////
ਰੋਜ਼ ਵਾਂਗੂ ਜਿੰਦਗੀ ਦੇ ਧੱਕੇ ਚੜਨ ਚੱਲੇ ,
ਅਸੀਂ ਤਾਂ ਪਹਿਲਾਂ ਵੀ ਇਕੱਲੇ ਸੀ,
ਅੱਜ valentine day ਤੇ ਵੀ ਇਕੱਲੇ ...
//////////////////////////

ਮੈਂ ਕਿਉਂ ਦੁਆ ਕਰਾਂ , ਕਿ ਮੇਰੀ ਉਮਰ ਉਸਨੂੰ ਲੱਗ ਜਾਵੇ,
ਕੀ ਪਤਾ ਕੱਲ MERI HI ਜਿੰਦਗੀ ਦਾ ਆਖਰੀ ਦਿਨ ਹੋਵੇ

No comments:

Post a Comment