ਇਸ ਤਰ੍ਹਾਂ ਦਾ ਕੀ ਲਿਖਾਂ ਜੋ ਤੇਰੇ ਦਿਲ ਨੂੰ ਤਸੱਲੀ ਹੋ Jave
ਏਨਾ ਦੱਸਣਾ ਕਾਫ਼ੀ ਨਹੀ ਕੇ ਮੇਰੀ ਜ਼ਿੰਦਗੀ ਏ Tu
ਪੱਟਣੀ kuDIi ਉਸ ਪਿੰਡ ਦੀ ਜਿੱਥੇ ਹੋਣ ਦੇਸੀ de ਠੇਕੇ____ਜਦ Mein ਲੰਘਾ ਗਲੀ ਵਿੱਚ ਦੀ oH ਚੁੱਕ ਚੁੱਕ ਅੱਡੀਆਂ ਦੇਖੇ..........
ਲੋਕਾਂ ਤੋਂ ਚੋਰੀ ਭੇਜੇਆ ਸੀ ਇਕ ਗੁਲਾਬ ਓਹਨੁ..........................
ਪਰ ਓਹਦੀ ਖੁਸ਼ਬੂ ਨੇ.......... ਸਾਰੇ ਸ਼ਹਿਰ ਚ ਤਮਾਸ਼ਾ ਬਣਾ ਦਿੱਤਾ........!!!!!!!!!
ਹਨੇਰੇ ਵਿੱਚ ਤਾਂ ਅਪਣਾ ਪਰਛਾਂਵਾਂ ਹੀ ਸਾਥ ਛੱਡ ਦਿੰਦਾ ਹੈ
ਫਿਰ ਕਿੱਦਾਂ ਹੱਕ ਜਤਾਵਾਂ ਕੋਈ ਮੇਰਾ ਹੈ................
ਲਵ ਮੈਰਿਜ਼ ਕਰਾਉਣ ਦਾ ਸੁਪਨਾ ਬਸ ਇੱਕ ਅੱਥਰਾ
ਬਸ ਹੁਣ ਰੱਬਾ ਕੋਈ ਸੱਚੇ ਦਿਲੋਂ ਪਿਆਰ ਕਰਨ ਵਾਲੀ ਤੇ ਨਿਭਾਉਣ ਵਾਲੀ ਮਿਲਾਦੇ
ਖੜੀ ਖੇਤ ਚ ਫ਼ਸਲ ਦੀ ਵੀ ਕੋਈ ਆਸ ਨੀ,ਆਉਂਦੇ
ਬਦਲਾਂ ਨੂੰ ਦੇਖ ਸਾਡੇ ਸਾਹ ਰੁੱਕਦੇ,
ਰਾਤ ਚਾਨਣੀ ਚ ਜੱਟ ਮੋੜੇ ਨੱਕੇ,ਤੇ ਸ਼ਹਰੀਏ ਪਏ
ਮੋਜਾਂ ਲੁੱਟਦੇ]
ਕਿੰਨਾ ਆਸਾਨ ਹੈ,ਕਿਸੇ ਨੂੰ ਆਪਣਾ ਕਹਿਣਾ....
ਤਕਦੀਰ ਜਦੋ ਫੈਸਲਾ ਸੁਣਾਉਂਦੀ ਹੈ ਖੁੱਲ਼ ਕੇ ਰੋਇਆ ਵੀ ਨਹੀ ਜਾਦਾਂ
ਕਿਸੇ ਗਰੀਬ ਕੋਲੋਂ ਪੁੱਛੋ ਕਿ ਗੁਜ਼ਾਰਾ ਕੀਹਨੂੰ ਕਹਿੰਦੇ ਨੇ,.
ਭਾਈਆ-ਭਾਈਆ ਵਿੱਚ ਜਦ ਪੇ ਜਾਣ ਵੰਡੀਆਂ,
ਮਾਪਿਆਂ ਨੂੰ ਪੁੱਛੋ ਕਿ ਬਟਵਾਰਾ ਕੀਹਨੂੰ ਕਹਿੰਦੇ ਨੇ,.
ਆ ਗਿਆ ਬੁਢਾਪਾ, ਨਾਲ ਹੀ ਆ ਗਈ ਹੱਥ ਵਿੱਚ ਸੋਟੀ,
ਬਜ਼ੁਰਗਾਂ ਨੂੰ ਪੁੱਛੋ ਕਿ ਸਹਾਰਾ ਕੀਹਨੂੰ ਕਹਿੰਦੇ ਨ
ਲੋਕ ਕਹੰਦੇ ਨੇ ਹੱਥਾਂ ਦੀਆਂ
ਲਕੀਰਾਂ ਅਧੂਰੀਆਂ ਹੋਣ ਤਾਂ ਕਿਸਮਤ ਵਿਚ ਇਸ਼ਕ਼
ਨਈ ਮਿਲਦਾ
---------ਪਰ------------
ਜੇ ਹੱਥਾਂ ਵਿਚ ਹੱਥ ਹੋਣ ਤਾਂ ਲਕੀਰਾ ਆਪਣੇ ਆਪ
ਬਣ ਜਾਂਦੀਆਂ…...................
Facebook ਤੋਂ ਕੁੜੀ ਦੀ Real Id ਤੇ ਕਮਾਦ ਚੋਂ ਮਿੱਠਾ ਗੰਨਾ ਲੱਭਣਾ ਬਹੁਤ ਔਖਾ
ਏ....
ਆਪ ਹੀ ਛੱਡ
ਕੇ ਕਹਿੰਦੀ............ ਮੈਨੂੰ ਤਾ ਮੇਰੀ ਜਵਾਨੀ ਤੇ ਮਾਨ ਆ
.
.
.
... .
.
ਹੈਰਾਨ ਹੋ ਗਈ
ਮੈਨੂੰ ਯਾਰਾ ਨਾਲ ਹੱਸਦੇ ਨੂੰ ਵੇਖ ਕੇ ,
ਮੈ ਕਿਹਾ ਚੰਦਰੀਏ
................ਮੇਰੀ ਵੀ ਯਾਰਾ ਚ ਜਾਨ ਆ
No comments:
Post a Comment